ਹੁਸ਼ਿਅਾਰਪੁਰ ਜਿਲ੍ਹੇ ਦੇ ਕਸਬਾ ਮਾਹਿਲਪੁਰ ਵਿੱਚ ਿੲਹ ਬਜ਼ੁਰਗ ਰਹਿੰਦਾ ਜਿਸ ਦਾ ਨਾਮ ਗੰਗਾ ਦਾਸ ੲੇ। ੲੇਥੇ ਲੋਕ ਮੱਥਾ ਟੇਕਣ ਅਾੲੇ ਪੈਸੇ, ਸੋਨਾ, ਚਾਂਦੀ ੲੇਦਾਂ ਹੀ ਿੲਸ ਢੇਰ ਤੇ ਸੁੱਟ ਜਾਂਦੇ ਨੇ । ਕਹਿੰਦੇ ਬਜ਼ੁਰਗ ੲਕ ਵੀ ਪੈਸਾ ਨੀ ਚੱਕਦਾ ਬੇਸ਼ੱਕ ਪੲੇ ਗਲ਼ ਸੜ ਜਾਵੇ। ਸਰੀਰ ਤੇ ਵੀ ਸਿਰਫ ਿੲੱਕ ਕਛਿਹਰਾ ਹੀ ਹੁੰਦਾ। ਪਰ ਕਹਿੰਦੇ ਕੋੲੀ ਿੲਸ ਢੇਰ ਤੋਂ ਕੋੲੀ ਕੁਛ ਨੀ ਚੱਕਦਾ ਜੇ ਚੱਕ ਵੀ ਲਵੇ ਕੋੲੀ ਤਾਂ ਿੲਹ ਬਜ਼ੁਰਗ ੳੁਸ ਨੂੰ ਕੁਝ ਨੀ ਕਹਿੰਦਾ। ਮੈਂ ਜਦ ਵੀ ਿੲੰਡੀਅਾ ਗਿਅਾ ਿੲੱਥੇ ਜਾ ਕੇ ਅਾੳਣਾ ਜੇ ਸੱਚੀ ਗੱਲ ਹੋੲੀ ਤਾਂ ਮੈਂ ਿੲਹ ਸਾਰੇ ਪੈਸੇ ਕੱਠੇ ਕਰ ਕੇ ਕਿਸੇ ਲੋਕ ਭਲਾੲੀ ਦੇ ਕੰਮ ਤੇ ਲਾ ਦੇਣੇ।

No comments:
Post a Comment