ਨਵੀਂ ਦਿੱਲੀ(ਇੰਟ.)—ਕੇਜਰੀਵਾਲ ਦੇ ਰਿਸ਼ਵਤ ਲੈਣ ਵਾਲੇ ਬਿਆਨ 'ਤੇ ਸਾਬਕਾ ਸਕੱਤਰ ਉਮੇਸ਼ ਸਹਿਗਲ ਨੇ ਐਂਟੀ ਕਰੱਪਸ਼ਨ ਬ੍ਰਾਂਚ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੀ ਬੇਟੀ ਨੇ ਲਾਈਸੈਂਸ ਬਣਵਾਉਣ ਲਈ ਇਕ ਕਰਮਚਾਰੀ ਨੂੰ ਰਿਸ਼ਵਤ ਲੈਣ ਲਈ ਉਕਸਾਇਆ। ਕੇਜਰੀਵਾਲ ਨੇ ਇਸ ਬਿਆਨ ਤੋਂ ਸੁਰਖੀਆਂ ਤਾਂ ਬਟੋਰ ਲਈਆਂ ਪਰ ਹੁਣ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਜੇਕਰ ਕੇਜਰੀਵਾਲ ਦਾ ਦਾਅਵਾ ਸਹੀ ਹੈ ਤਾਂ ਉਨ੍ਹਾਂ ਦੀ ਬੇਟੀ 'ਤੇ ਰਿਸ਼ਵਤ ਦੀ ਪੇਸ਼ਕਸ਼ ਦਾ ਕੇਸ ਬਣਦਾ ਹੈ, ਜਿਸ ਦੀ ਘੱਟੋ-ਘੱਟ ਸਜ਼ਾ 6 ਮਹੀਨੇ ਹੈ। ਡਰਾਈਵਿੰਗ ਲਾਈਸੈਂਸ ਬਣਵਾਉਣ ਲਈ ਕੇਜਰੀਵਾਲ ਦੀ ਬੇਟੀ ਆਰ. ਟੀ. ਓ. ਗਈ ਸੀ ਅਤੇ ਉਨ੍ਹਾਂ ਘੱਟ ਕਾਗਜ਼ ਦਿਖਾਏ ਅਤੇ ਪੁੱਛਿਆ ਕਿ ਕੁਝ ਲੈ-ਦੇ ਕੇ ਕੰਮ ਕਰ ਦਿਓ, ਜਿਸ 'ਤੇ ਅਧਿਕਾਰੀ ਨੇ ਉਨ੍ਹਾਂ ਨੂੰ ਭਜਾ ਦਿਤਾ। ਥੋੜ੍ਹੀ ਦੇਰ ਬਾਅਦ ਹਰਸ਼ਿਤਾ ਕਾਗਜ਼ ਲੈ ਕੇ ਆਈ ਤਾਂ ਸਰਕਾਰੀ ਬਾਬੂਆਂ ਨੂੰ ਪਤਾ ਲੱਗਾ ਕਿ ਹਰਸ਼ਿਤਾ ਸੀ. ਐੱਮ. ਦੀ ਬੇਟੀ ਹੈ। ਕੇਜਰੀਵਾਲ ਨੇ ਇਕ ਰੈਲੀ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਬੇਟੀ ਨੇ ਡਰਾਈਵਿੰਗ ਲਾਈਸੈਂਸ ਬਣਵਾਉਂਦੇ ਸਮੇਂ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਅਧਿਕਾਰੀ ਨੇ ਮਨ੍ਹਾ ਕਰ ਦਿੱਤਾ ਸੀ।
Get the New Experience with us. If You are Facing PROBLEM Any Kind of Computer &Laptop Mail us and get solution soon. this blog provide u genral knowldge and jokes and what happen surrounding u fcsbanga@rediffmail.com 01823263394,9780388394
Tuesday, 19 May 2015
ਹੁਣ ਸੰਕਟ 'ਚ ਕੇਜਰੀਵਾਲ ਦੀ ਬੇਟੀ?
ਨਵੀਂ ਦਿੱਲੀ(ਇੰਟ.)—ਕੇਜਰੀਵਾਲ ਦੇ ਰਿਸ਼ਵਤ ਲੈਣ ਵਾਲੇ ਬਿਆਨ 'ਤੇ ਸਾਬਕਾ ਸਕੱਤਰ ਉਮੇਸ਼ ਸਹਿਗਲ ਨੇ ਐਂਟੀ ਕਰੱਪਸ਼ਨ ਬ੍ਰਾਂਚ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੀ ਬੇਟੀ ਨੇ ਲਾਈਸੈਂਸ ਬਣਵਾਉਣ ਲਈ ਇਕ ਕਰਮਚਾਰੀ ਨੂੰ ਰਿਸ਼ਵਤ ਲੈਣ ਲਈ ਉਕਸਾਇਆ। ਕੇਜਰੀਵਾਲ ਨੇ ਇਸ ਬਿਆਨ ਤੋਂ ਸੁਰਖੀਆਂ ਤਾਂ ਬਟੋਰ ਲਈਆਂ ਪਰ ਹੁਣ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਜੇਕਰ ਕੇਜਰੀਵਾਲ ਦਾ ਦਾਅਵਾ ਸਹੀ ਹੈ ਤਾਂ ਉਨ੍ਹਾਂ ਦੀ ਬੇਟੀ 'ਤੇ ਰਿਸ਼ਵਤ ਦੀ ਪੇਸ਼ਕਸ਼ ਦਾ ਕੇਸ ਬਣਦਾ ਹੈ, ਜਿਸ ਦੀ ਘੱਟੋ-ਘੱਟ ਸਜ਼ਾ 6 ਮਹੀਨੇ ਹੈ। ਡਰਾਈਵਿੰਗ ਲਾਈਸੈਂਸ ਬਣਵਾਉਣ ਲਈ ਕੇਜਰੀਵਾਲ ਦੀ ਬੇਟੀ ਆਰ. ਟੀ. ਓ. ਗਈ ਸੀ ਅਤੇ ਉਨ੍ਹਾਂ ਘੱਟ ਕਾਗਜ਼ ਦਿਖਾਏ ਅਤੇ ਪੁੱਛਿਆ ਕਿ ਕੁਝ ਲੈ-ਦੇ ਕੇ ਕੰਮ ਕਰ ਦਿਓ, ਜਿਸ 'ਤੇ ਅਧਿਕਾਰੀ ਨੇ ਉਨ੍ਹਾਂ ਨੂੰ ਭਜਾ ਦਿਤਾ। ਥੋੜ੍ਹੀ ਦੇਰ ਬਾਅਦ ਹਰਸ਼ਿਤਾ ਕਾਗਜ਼ ਲੈ ਕੇ ਆਈ ਤਾਂ ਸਰਕਾਰੀ ਬਾਬੂਆਂ ਨੂੰ ਪਤਾ ਲੱਗਾ ਕਿ ਹਰਸ਼ਿਤਾ ਸੀ. ਐੱਮ. ਦੀ ਬੇਟੀ ਹੈ। ਕੇਜਰੀਵਾਲ ਨੇ ਇਕ ਰੈਲੀ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਬੇਟੀ ਨੇ ਡਰਾਈਵਿੰਗ ਲਾਈਸੈਂਸ ਬਣਵਾਉਂਦੇ ਸਮੇਂ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਅਧਿਕਾਰੀ ਨੇ ਮਨ੍ਹਾ ਕਰ ਦਿੱਤਾ ਸੀ।
Subscribe to:
Post Comments (Atom)

No comments:
Post a Comment